ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਅਤੇ ਪੰਜਾਬੀ

 – ਦੇਸ਼ ਰਾਜ ਸ਼ਰਮਾ ਭਾਸ਼ਾ ਮਨੁੱਖ ਜਾਤੀ ਦੀ ਇਕ ਵਿਲੱਖਣ ਪ੍ਰਾਪਤੀ ਹੈ। ਭਾਸ਼ਾ ਇਕ ਅਤਿਅੰਤ ਜਟਿਲ,ਮਹਤਵਪੂਰਨ ਅਤੇ ਚਿੰਨ੍ਹਾਤਮਕ ਮਾਨਵੀ ਵਰਤਾਰਾ ਹੈ,ਜਿਸ ਦੁਆਰਾ ਵਿਚਾਰਾਂ ਅਤੇ ਭਾਵਨਾਵਾਂ…